Saturday 9 March 2013


.: ਪੰਜਾਬ ਦੇ ਪੰਛੀ :. 


ਚਿੱਤਰਾ ਲਮਢੀਂਗ: Painted Stork photo: Navtej Singh

ਚਿੱਟੀ ਗਿੱਧ: Egyptian Vulture Photo: Navtej Singh

ਸ਼ਕਰਖੋਰਾ ਨਰ: Purple Sunbird Male

ਰੋਬਿਨ ਨਰ: Indian Robin Male 
ਬਾਹਮਣੀ ਮੈਨਾ: Brahminy Myna photo by Gurpreet Sran

ਬੁਲਬੁਲ: Red-vented Bulbul


ਵੱਡੇ ਪਤਰੰਗੇ: Blue tailed Bee-Eater

ਕੋਇਲ ਮਾਦਾ: Asian Koel Female
ਭੂਰੀ ਗਾਲੜੀ: Brown Rock Chat/Indian Chat

ਕਾਲਾ ਥਿਰਥਰਾ: Black Redstart

ਬਦਾਮੀ ਬਗੁਲਾ: Cattle Egret Breeding Plumage

ਕਾਲਾ ਬੁਜਾ: Red-naped Ibis 

ਚਿੜਾ: House Sparrow Male

ਕਾਂ: House Crow

ਛੋਟੇ ਪਤਰੰਗੇ: Green-Bee Eater

ਗਰੜ, ਨੀਲ-ਕੰਠ: Indian Roller
ਲਮਲੱਤਾ: Black Winged Stilt

ਚੀਨੀ ਘੁੱਗੀ: Laughing Dove

ਸੁਨਹਿਰੀ ਕਠਫੋੜਾ: Flameback Woodpecker 

ਸਫੇਦ ਮਮੋਲਾ: White Wagtail
ਚੁਗਲ: Spotted Owlet

ਕੂਟ: Eurasian Coot

ਮੋਰ: Blue Peafowl Male

ਮੋਰਨੀ: Blue Peafowl Female

ਵੱਡਾ ਬਗਲਾ: Great Egret


ਚੱਕੀਰਾਹਾ : Common Hoopoe 





:ਪੰਛੀਆਂ ਬਾਰੇ ਕੁੱਝ ਰੋਚਕ ਤੱਥ:

ਦੁਨੀਆਂ ਵਿੱਚ ਪੰਛੀਆਂ ਦੀਆਂ ਕੁੱਲ 8700 ਤਰ੍ਹਾਂ ਦੀਆਂ ਕਿਸਮਾਂ ਪਾਈਆਂ ਜਾਂਦੀਆਂ ਹਨ। ਭਾਰਤ ਵਿੱਚ 1301 ਕਿਸਮਾਂ ਮਿਲਦੀਆਂ ਹਨ ਅਤੇ ਪੰਜਾਬ 'ਚ 250-300 ਦੇ ਕਰੀਬ ਨਸਲਾਂ ਪਾਈਆਂ ਜਾਂਦੀਆਂ ਹਨ। ਜੇ ਪ੍ਰਵਾਸੀ ਪੰਛੀਆਂ ਨੂੰ ਨਾਂ ਗਿਣੀਏ ਤਾਂ 100-150 ਪੰਛੀ ਪੰਜਾਬ ਦੇ ਪੱਕੇ ਵਸਨੀਕ ਹਨ।

ਪੇਸ਼ ਹਨ ਦੁਨੀਆਂ ਦੇ ਪੰਛੀਆਂ ਬਾਰੇ ਕੁੱਝ ਰੋਚਕ ਤੱਥ:

  • ਹਮਿੰਗ ਬਰਡ (Humming Bird of Cuba) ਦੁਨੀਆਂ ਦਾ ਸੱਬ ਤੋਂ ਛੋਟਾ ਪੰਛੀ ਹੈ ਜਿਸਦੀ ਲੰਬਾਈ ਸਿਰਫ਼ 2.5 ਇੰਚ 'ਤੇ ਭਾਰ 3 ਗ੍ਰਾਮ ਹੁੰਦਾ ਹੈ।
  • ਆਸਟਰਿਚ (Ostrich) ਦੁਨਿਆਂ ਦਾ ਸੱਭ ਤੋਂ ਵੱਡਾ ਪੰਛੀ ਹੈ ਜੋ 6'11'' ਲੰਬਾ ਹੁੰਦਾ ਹੈ 'ਤੇ ਭਾਰ 100 ਕਿਲੋ ਤੋਂ ਵੱਧ  ਹੁੰਦਾ ਹੈ।
  • Wandering Albatross ਦੇ ਪਰਾਂ ਦਾ ਫੈਲਾਅ ਸੱਭ ਤੋਂ ਵੱਡਾ 11.5 ਫੁੱਟ ਹੁੰਦਾ ਹੈ।
  • ਸੱਭ ਤੋਂ ਵੱਧ ਭਾਰ ਵਾਲਾ ਪੰਛੀ Trumpeter Swan ਹੈ।
  • ਕੱਠਫੋੜਾ (Kingfisher) ਲੱਕੜ ਵਿੱਚ 1 ਸਕਿੰਟ 'ਚ 20 ਵਾਰ ਚੁੰਝ ਮਾਰਦਾ ਹੈ।
  • Mockingbird 4੦ ਵੱਖ ਵੱਖ ਤਰ੍ਹਾਂ ਦਿਆਂ ਪੰਛੀਆਂ ਦੀਆਂ ਅਵਾਜ਼ਾਂ ਦੀ ਨਕਲ ਕਰ ਸਕਦਾ ਹੈ।
  • ਉਲੂ ਆਪਣੀ ਧੌਣ ਨੂੰ 180 ਡਿਗਰੀ ਦੇ ਕੋਣ ਤੇ ਘੱਮਾ ਲੈਂਦਾ ਹੈ।
  • ਤੋਤਾ ਸੱਭ ਤੋਂ ਉਮਰਜ਼ਾਦ ਪੰਛੀ ਹੈ। ਇਸਦੀ ਉਮਰ 100 ਸਾਲ ਤੱਕ ਲੰਬੀ ਹੁੰਦੀ ਹੈ।
  • ਗਿਰਝਾਂ ਸੱਭ ਤੋਂ ਉੱਚੀ ਉਡਾਨ ਭਰਦੀਆਂ ਹਨ ਜੋ ਕਿ 10,000 ਮੀਟਰ ਤੱਕ ਹੈ।
  • ਹਮਿੰਗ ਬਰਡ (Humming Bird) ਦੇ ਆਂਡੇ ਦਾ ਆਕਾਰ ਮਟਰ ਦੇ ਦਾਣੇ ਜਿਨਾਂ ਹੁੰਦਾ ਹੈ।



ਗੌਰਵ ਮਾਧੋਪੁਰੀ
https://www.facebook.com/madhopuri